ਅਮਰੀਕੀ ਹਿਰਾਸਤ ‘ਚ ਕੈਨੇਡੀਅਨ ਨਾਗਰਿਕ ਦੀ ਮੌਤ

ਓਟਾਵਾ : ਯੂਐੱਸਏ ਦੇ ਇਮੀਗ੍ਰੇਸ਼ਨ ਦੀ ਹਿਰਾਸਤ ‘ਚ ਇਕ ਕੈਨੇਡੀਅਨ ਨਾਗਰਿਕ ਦੀ ਮੌਤ ਹੋ ਗਈ।

ਜੇਮਸ ਥਾਮਸ ਹਿੱਲ (72), ਜੋ ਜੁਲਾਈ ‘ਚ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ ਸੀ। ਅਮਰੀਕਾ ਦੇ ਇਮੀਗ੍ਰੇਸ਼ਨ ਤੇ ਕਸਟਮਜ਼ ਇਨਫੋਰਸਮੈਂਟ (ਆਈਸੀਈ) ਦੇ ਇਕ ਪ੍ਰੈੱਸ ਬਿਆਨ ‘ਚ ਕਿਹਾ ਗਿਆ ਹੈ ਕਿ ਉੱਤਰੀ ਕੈਰੋਲੀਨਾ ‘ਚ ਇਕ ਸੰਸਥਾ ਤੋਂ ਰਿਹਾਅ ਹੋਣ ਤੋਂ ਬਾਅਦ ਹਿੱਲ ਨੂੰ ‘ਇਕਾਂਤਵਾਸ ਕੈਦ’ ਕੀਤਾ ਗਿਆ ਸੀ। ਹਿੱਲ ਨੂੰ 15 ਅਪ੍ਰੈਲ ਨੂੰ ਇਮੀਗ੍ਰੇਸ਼ਨ ਕੇਂਦਰ ‘ਚ ਲਿਆਂਦਾ ਗਿਆ ਸੀ ਅਤੇ ਜੱਜ ਨੇ ਉਸ ਨੂੰ 12 ਮਈ ਨੂੰ ਯੂਐੱਸ ਤੋਂ ਬਾਹਰ ਕੱਢਣ ਦਾ ਹੁਕਮ ਦਿੱਤਾ ਸੀ। ਹਾਲਾਂਕਿ, ਕੋਰੋਨਾ ਵਾਇਰਸ ਕਾਰਨ ਹਾਲਾਤ ਖ਼ਰਾਬ ਹੋ ਗਏ।

 

You May Also Like

Leave a Reply

Your email address will not be published. Required fields are marked *