ਪ੍ਰਿਅੰਕਾ ਦੀ ਮਦਦ ਨਾਲ ਬੱਚਾ ਏਮਜ਼ ‘ਚ ਦਾਖ਼ਲ

ਜੇਐੱਨਐੱਨ ਨਵੀਂ ਦਿੱਲੀ : ਪ੍ਰਯਾਗਰਾਜ ਤੋਂ ਇਲਾਜ ਲਈ ਜਹਾਜ਼ ਰਾਹੀਂ ਦਿੱਲੀ ਲਿਆਂਦੇ ਗਏ ਦੋ ਸਾਲ ਦੇ ਬੱਚੇ ਨੂੰ ਏਮਜ਼ ‘ਚ ਦਾਖ਼ਲ ਕਰਵਾਇਆ ਗਿਆ। ਪਿ੍ਅੰਕਾ ਗਾਂਧੀ ਦੀ ਮਦਦ ਨਾਲ ਇੱਥੇ ਪਹੁੰਚਾਏ ਗਏ ਬੱਚੇ ਦਾ ਡਾਕਟਰ ਇਲਾਜ ਕਰ ਰਹੇ ਹਨ। ਏਮਜ਼ ‘ਚ ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਬੱਚੇ ਨੂੰ ਜਨਮ ਤੋਂ ਹੀ ਟਿਊਮਰ ਹੈ। ਉਮੀਦ ਹੈ ਕਿ ਏਮਜ਼ ‘ਚ ਛੇਤੀ ਹੀ ਉਸ ਦੀ ਸਰਜਰੀ ਕੀਤੀ ਜਾਵੇਗੀ। ਇਹ ਬੱਚਾ ਰਾਏਬਰੇਲੀ ਦੇ ਸਲੋਨ ਪਿੰਡ ਦਾ ਰਹਿਣ ਵਾਲਾ ਹੈ।

You May Also Like

Leave a Reply

Your email address will not be published. Required fields are marked *