ਪ੍ਰੈੱਸ ਕਾਨਫਰੰਸ ‘ਚ ਸੁਖਪਾਲ ਖਹਿਰਾ ਨੇ ਖੋਹਿਆ ਆਪਾ, ਮੁੱਖ ਮੰਤਰੀ ਕੈਪਟਨ ਨੂੰ ਕੱਢੀਆਂ ਗਾਲ੍ਹਾਂ

 

ਚੰਡੀਗੜ੍ਹ— ਪੰਜਾਬ ਵਿਧਾਨ ਸਭਾ ਸਰਦ ਰੁਤ ਸੈਸ਼ਨ ਦਾ ਸਦਨ ‘ਚ ਅੱਜ ਆਖਰੀ ਦਿਨ ਵੀ ਹੰਗਾਮੇ ਨਾਲ ਭਰਿਆ ਰਿਹਾ। ਮੁੱਖ ਮੰਤਰੀ ਕੈਪਟਨ ਕੈਬਨਿਟ ਦੇ ਮੰਤਰੀ ਬ੍ਰਹਿਮ ਮਹਿੰਦਰਾ ਵੱਲੋ ਖਹਿਰਾ ਮਾਮਲੇ ‘ਤੇ ਪ੍ਰਸਤਾਵ ਪੇਸ਼ ਕਰਨ ਨਾਲ ਭੜਕੇ ‘ਆਪ’ ਨੇਤਾ ਸੁਖਪਾਲ ਖਹਿਰਾ ਆਪੇ ਤੋਂ ਬਾਹਰ ਹੋ ਗਏ।

ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦੇ ਹੋਏ ਖਹਿਰਾ ਨੇ ਕੈਪਟਨ ਨੂੰ ਗਾਲ੍ਹਾਂ ਤੱਕ ਕੱਢ ਦਿੱਤੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਜਾਨ ਨੂੰ ਵੀ ਖਤਰਾ ਦੱਸਿਆ। ਉਨ੍ਹਾਂ ਵੱਲੋਂ ਕੱਢੀਆਂ ਗਾਲ੍ਹਾਂ ਕੈਮਰੇ ‘ਚ ਕੈਪਚਰ ਹੋ ਗਈਆਂ। ਇੰਨਾ ਹੀ ਨਹੀਂ ਉਨ੍ਹਾਂ ਨੇ ਮੁੱਖ ਮੰਤਰੀ ਦੀ ਪਾਕਿ ਦੋਸਤ ਅਰੂਸਾ ਆਲਮ ਨੂੰ ਪਾਕਿ ਦਾ ਜਾਸੂਸ ਦੱਸਦੇ ਹੋਏ ਕਿਹਾ ਕਿ ਮੇਰੇ ਮਾਮਲੇ ‘ਚ ਮੁੱਦਾ ਉਛਾਲਿਆ ਜਾ ਰਿਹਾ ਹੈ ਪਰ ਅਰੂਸਾ ਸ਼ਰੇਆਮ ਪਾਕਿ ਜਾਸੂਸ ਹੁੰਦੀ ਹੋਏ ਭਾਰਤ ‘ਚ ਆਉਂਦੀ-ਜਾਂਦੀ ਹੈ।

 

You May Also Like

Leave a Reply

Your email address will not be published. Required fields are marked *