‘ਪੱਤਰਕਾਰ ਦੇ ਲਾਪਤਾ ਹੋਣ ਪਿੱਛੇ ਹੋਇਆ ਸਾਊਦੀ ਅਰਬ ਤਾਂ ਮਿਲੇਗੀ ਸਖਤ ਸਜ਼ਾ’

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਸਾਊਦੀ ਅਰਬ ਲਾਪਤਾ ਪੱਤਰਕਾਰ ਦੀ ਗੁੰਮਸ਼ੁਦਗੀ ਪਿੱਛੇ ਹੋ ਸਕਦਾ ਹੈ ਤੇ ਉਸ ਨੇ ਚਿਤਾਵਨੀ ਦਿੱਤੀ ਹੈ ਕਿ ਅਜਿਹਾ ਹੋਣ ‘ਤੇ ਅਮਰੀਕਾ ਸਖਤ ਸਜ਼ਾ ਦੇ ਸਕਦਾ ਹੈ। ਉਨ੍ਹਾਂ ਨੇ ਇਕ ਪੱਤਰਕਾਰ ਚੈਨਲ ਨੂੰ ਕਿਹਾ, ”ਅਸੀਂ ਇਸ ਦੀ ਤਹਿ ਤੱਕ ਜਾਵਾਂਗੇਤੇ ਸਖਤ ਸਜ਼ਾ ਦਿੱਤੀ ਜਾਵੇਗੀ।”

ਅਮਰੀਕੀ ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਕਿ ਇਸ ਸਮੇਂ ਉਨ੍ਹਾਂ (ਸਾਊਦੀ) ਨੇ ਇਸ ਤੋਂ ਇਨਕਾਰ ਕੀਤਾ ਹੈ ਤੇ ਇਸ ਦਾ ਜ਼ੋਰਦਾਰ ਖੰਡਨ ਕੀਤਾ ਹੈ। ਕੀ ਉਹ ਇਸ ਦੇ ਪਿੱਛੇ ਹੋ ਸਕਦੇ ਹਨ? ਹਾਂ। ਪੱਤਰਕਾਰ ਏਜੰਸੀ ਨੇ ਕਿਹਾ ਕਿ ਇਹ ਇੰਟਰਵਿਊ ਐਤਵਾਰ ਸ਼ਾਮ ਨੂੰ ਪ੍ਰਸਾਰਿਤ ਕੀਤਾ ਜਾਵੇਗਾ।

You May Also Like

Leave a Reply

Your email address will not be published. Required fields are marked *