ਫੇਮ ਹਿਨਾ ਖ਼ਾਨ ਦਾ ਸ਼ਾਕਿੰਗ ਖੁਲਾਸਾ, ਦੱਸਿਆ-ਇਸ ਵਜ੍ਹਾ ਨਾਲ ਛੱਡੀਆਂ ਵੱਡੀਆਂ ਫ਼ਿਲਮਾਂ

ਜੇਐੱਨਐੱਨ, ਨਵੀਂ ਦਿੱਲੀ : ਸਲਮਾਨ ਖ਼ਾਨ ਹੋਸਟੇਡ ਸ਼ੋਅ ਬਿੱਗ ਬੌਸ 14 ਇਸ ਸਮੇਂ ਟੀਵੀ ‘ਤੇ ਧਮਾਲ ਮਚਾ ਰਿਹਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ੋਅ ਦੇ ਸ਼ੁਰੂ ਹੁੰਦੇ ਹੀ ਇਸ ਚ ਦਰਸ਼ਕਾਂ ਨੂੰ ਝਗੜਾ, ਰੋਮਾਂਸ ਤੇ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਰ ਬਿੱਗ ਬੌਸ ਦੇ ਘਰ ‘ਚ ਤਿੰਨ ਤੂਫਾਨੀ ਸੀਨੀਅਰ ਦੀ ਐਂਟਰੀ ਹੋਈ ਹੈ। ਇਹ ਸੀਨੀਅਰ ਕਾਰਡ ਤੇ ਨਹੀਂ ਬਲਕਿ ਹਿਨਾ ਖਾਨ, ਸਿਧਾਰਥ ਸ਼ੁਕਲਾ ਤੇ ਗੌਹਰ ਖ਼ਾਨ ਹੈ। ਇਹ ਤਿੰਨੇ ਸ਼ੋਅ ‘ਚ ਬਤੌਰ ਸੀਨੀਅਰ ਨਜ਼ਰ ਆ ਰਹੇ ਹਨ। ਹਿਨਾ ਜਿਸ ਤਰ੍ਹਾਂ ਗੇਮ ਖੇਡ ਰਹੀ ਹੈ ਉਸ ਦੀ ਤਾਰੀਫ ਹਰ ਜਗ੍ਹਾ ਕੀਤੀ ਜਾ ਰਹੀ ਹੈ। ਇਸ ਦੌਰਾਨ ਹਿਨਾ ਖ਼ਾਨ ਨੇ ਆਪਣੇ ਫਿਲਮੀ ਕਰੀਅਰ ਨੂੰ ਲੈ ਕੇ ਇਕ ਸ਼ਾਕਿੰਗ ਖੁਲਾਸਾ ਕੀਤਾ ਹੈ।

 

ਹਿਨਾ ਖ਼ਾਨ ਨੇ ਦੱਸਿਆ ਕਿ ਕਿਸ ਵਜ੍ਹਾ ਨਾਲ ਉਨ੍ਹਾਂ ਨੇ ਫ਼ਿਲਮਾਂ ਛੱਡੀਆਂ।

ਹਿਨਾ ਖ਼ਾਨ ਟੀਵੀ ਜਗਤ ਦੀ ਟਾਪਮੋਸਟ ਐਕਟ੍ਰੈੱਸ ‘ਚੋ ਇਕ ਹੈ। ਹਿਨਾ ਨੇ ਟੀਵੀ ਸੀਰੀਅਲ ‘ਯੇ ਰਿਸ਼ਤਾ ਕੀਅ ਕਹਿਲਾਤਾ ਹੈ’ ‘ਚ ਕਾਫੀ ਪਾਪੂਲੈਰਿਟੀ ਹਾਸਲ ਕੀਤੀ ਸੀ। ਇਸ ਸੀਰੀਅਲ ਤੋਂ ਆਪਣੀ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹਿਨਾ ਖਾਨ ਨੇ ਪਿੰਕਵਿਲਾ ਨੂੰ ਦਿੱਤੇ ਇਕ ਇੰਟਰਵਿਊ ‘ਚ ਆਪਣੇ ਕਰੀਅਰ ਨਾਲ ਜੁੜੀਆਂ ਕਈ ਗੱਲਾਂ ਦਾ ਖੁਸਾਲਾ ਕੀਤਾ। ਹਿਨਾ ਨੇ ਇੰਟਰਵਿਊ ‘ਚ ਦੱਸਿਆ ਕਿ ‘ਯੇ ਰਿਸ਼ਤਾ ਕੀਆ ਕਹਿਲਾਤਾ ਹੈ’ ਸ਼ੋਅ ‘ਚ ਕੰਮ ਕਰਨ ਦੇ ਬਾਅਦ ਉਨ੍ਹਾਂ ਦੀ ਇਮੇਜ਼ ਦਾ ਦਰਸ਼ਕਾਂ ਦੇ ਵਿਚਕਾਰ ਰੂੜੀਵਾਦੀ ਬਣਾ ਦਿੱਤਾ ਸੀ, ਜਿਸ ਵਜ੍ਹਾ ਨਾਲ ਉਹ ਤੋੜਨਾ ਚਾਹੁੰਦੀ ਸੀ। ਇਹੀ ਕਾਰਨ ਸੀ ਕਿ ਉਨ੍ਹਾਂ ਨੇ ਇਸ ਸ਼ੋਅ ਨੂੰ ਅਲਵਿਦਾ ਕਹਿਣ ਦਾ ਫੈਸਲਾ ਲਿਆ ਸੀ।

You May Also Like

Leave a Reply

Your email address will not be published. Required fields are marked *