‘ਫੈਸ਼ਨ ਮੀਡੀਆ ਐਵਾਰਡ 2018’ ਦੇ ਪ੍ਰਿਯੰਕਾ ਨੇ ਬਲੈਕ ਡਰੈੱਸ ‘ਚ ਦਿਖਾਈਆਂ ਕਾਤਿਲ ਅਦਾਵਾਂ

ਮੁੰਬਈ(ਬਿਊਰੋ)— ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੇ ਮੰਗੇਤਰ ਨਿਕ ਜੋਨਸ ਨਾਲ ਯੂ. ਐਸ. ‘ਚ ਛੁੱਟੀਆਂ ਮਨਾ ਰਹੀ ਹੈ। ਉਸ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਹਾਲ ਹੀ ‘ਚ ਪ੍ਰਿਯੰਕਾ ‘ਫੈਸ਼ਨ ਮੀਡੀਆ ਐਵਾਰਡ 2018’ ਦੇ ਰੈੱਡ ਕਾਰਪੈੱਟ ‘ਤੇ ਵੀ ਨਜ਼ਰ ਆਈ ਹੈ।

ਇਸ ਈਵੈਂਟ ‘ਚ ਪ੍ਰਿਯੰਕਾ ਹਮੇਸ਼ਾ ਦੀ ਤਰ੍ਹਾਂ ਕਾਫੀ ਸਟਾਈਲਿਸ਼ ਤੇ ਖੂਬਸੂਰਤ ਲੁੱਕ ‘ਚ ਦਿਸੀ। ‘ਫੈਸ਼ਨ ਮੀਡੀਆ ਐਵਾਰਡ 2018’ ਦੇ ਰੈੱਡ ਕਾਰਪੈੱਟ ‘ਤੇ ਪ੍ਰਿਯੰਕਾ ਬਲੈਕ ਕਲਰ ਦੇ ਟਾਪ ਤੇ ਸਕਰਟ ‘ਚ ਨਜ਼ਰ ਆਈ।

ਪੀਸੀ ਬਲੈਕ ਡਰੈੱਸ ‘ਚ ਕਾਫੀ ਕਾਤਿਲਾਨਾ ਲੱਗ ਰਹੀ ਹੈ। ਨਿਕ ਦੇ ਨਾਲ ਪ੍ਰਿਯੰਕਾ ਦੀ ਮੰਗਣੀ ਤੋਂ ਬਾਅਦ ਉਸ ਦੇ ਸੋਸ਼ਲ ਮੀਡੀਆ ‘ਤੇ ਫੈਨ ਫਾਲੋਇੰਗ ਵੀ ਵਧ ਗਈ ਹੈ।

ਇਸੇ ਲਈ ਪ੍ਰਿਯੰਕਾ ਹੁਣ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।

You May Also Like

Leave a Reply

Your email address will not be published. Required fields are marked *