ਮਾਂ ਨਾਲ ਜਾਧਵ ਦੀ ਮੁਲਾਕਾਤ ਬਾਰੇ ਪਾਕਿ ਵੱਲੋਂ ਵਿਚਾਰਾਂ

ਇਸਲਾਮਾਬਾਦ: Kulbhushan Jadhav NEWਪਾਕਿਸਤਾਨ ਨੇ ਅੱਜ ਕਿਹਾ ਕਿ ਮੌਤ ਦੀ ਸਜ਼ਾ ਯਾਫ਼ਤਾ ਭਾਰਤੀ ਨੌਸੈਨਾ ਦੇ ਸਾਬਕਾ ਅਧਿਕਾਰੀ ਕੁਲਭੂਸ਼ਣ ਜਾਧਵ ਨੂੰ ਉਸ ਦੀ ਮਾਂ ਨਾਲ ਮਿਲਣ ਦੀ ਇਜਾਜ਼ਤ ਦਿੱਤੇ ਜਾਣ ਸਬੰਧੀ ਭਾਰਤੀ ਅਪੀਲ ਉਸ ਦੇ ਵਿਚਾਰ ਅਧੀਨ ਹੈ। ਵਿਦੇਸ਼ ਦਫ਼ਤਰ ਦੇ ਬੁਲਾਰੇ ਮੁਹੰਮਦ ਫ਼ੈਸਲ ਨੇ ਕਿਹਾ ਕਿ ਜਾਧਵ ਦੀ ਪਤਨੀ ਨੂੰ ਉਸ ਨਾਲ ਮਿਲਣ ਦੀ ਇਜਾਜ਼ਤ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ ਜਦਕਿ ਮਨੁੱਖੀ ਆਧਾਰ ’ਤੇ ਮਾਂ ਨਾਲ ਮਿਲਾਉਣ ਸਬੰਧੀ ਭਾਰਤੀ ਅਪੀਲ ’ਤੇ ਵਿਚਾਰ ਚਰਚਾ ਜਾਰੀ ਹੈ।     -ਪੀਟੀਆਈ

You May Also Like

Leave a Reply

Your email address will not be published. Required fields are marked *